ਖ਼ਬਰਾਂ |

ਤਾਜ਼ਾ |

ਇੰਟਰਵਿਊ ਦੌਰਾਨ ਅਨੁਸ਼ਕਾ ਸ਼ਰਮਾ ਨੇ ਅਪਣੇ ਵਿਆਹ ਬਾਰੇ ਕੀਤਾ ਵੱਡਾ ਖੁਲਾਸਾ, ਜਾਣੋਂ ਕੀ ਕਿਹਾ
Published : Mar 5, 2019, 1:57 pm IST
Updated : Mar 5, 2019, 1:57 pm IST
SHARE ARTICLE
Virat with Anushka Sharma
Virat with Anushka Sharma

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਪਣੇ-ਅਪਣੇ ਪ੍ਰੋਫ਼ੈਸ਼ਨ ਚ ਅਪਣੇ ਫੈਨਜ਼ ਦੇ ਚਹੇਤੇ ਹਨ। ਲੰਬੇ ਸਮੇਂ ਤਕ ਡੇਟਿੰਗ ਕਰਨ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਸਾਲ...

ਨਵੀਂ ਦਿੱਲੀ : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਪਣੇ-ਅਪਣੇ ਪ੍ਰੋਫ਼ੈਸ਼ਨ ਚ ਅਪਣੇ ਫੈਨਜ਼ ਦੇ ਚਹੇਤੇ ਹਨ। ਲੰਬੇ ਸਮੇਂ ਤਕ ਡੇਟਿੰਗ ਕਰਨ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਸਾਲ 2017 ਵਿਚ ਵਿਆਹ ਦੇ ਬੰਧਨ ਵਿਚ ਬੱਝੇ ਗਏ ਸਨ। ਕਦੀ ਪਰਸਨਲ ਲਾਈਫ਼ ਬਾਰੇ ਗੱਲ ਨਾ ਕਰਨ ਵਾਲੀ ਅਨੁਸ਼ਕਾ ਸ਼ਰਾ ਨੇ ਹੁਣ ਅਪਣੇ ਵਿਹਾ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

anushka SharmaAnushka Sharma

ਅਨੁਸ਼ਕਾ ਨੇ ਇਕ ਤਾਜ਼ਾ ਇੰਟਰਵਿਊ ਵਿਚ ਦੱਸਿਆ ਕਿ ਉਨ੍ਹਾਂ ਨੇ ਵਿਆਹ ਨੂੰ ਸੀਕ੍ਰੇਟ (ਗੁਪਤ) ਰੱਖਣ ਲਈ ਫਰਜ਼ੀ ਨਾਂ ਰੱਖੇ ਸਨ। ਇਨ੍ਹਾਂ ਹੀ ਨਹੀਂ ਅਨੁਸ਼ਕਾ ਦੇ ਵਿਆਹ ਵਿਚ ਸਿਰਫ਼ 42 ਲੋਕ ਹੀ ਸ਼ਾਮਲ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਵਿਚ ਅਨੁਸ਼ਕਾ ਨੇ ਕਿਹਾ ਸੀ, ਅਸੀਂ ਇਕ ਹੋਮ ਸਟਾਈਲ ਵੈਡਿੰਗ ਚਾਹੁੰਦੇ ਸੀ। ਜਿੱਥੇ ਸਿਰਫ਼ 42 ਲੋਕ ਹਾਜ਼ਰ ਸਨ, ਜਿਸ ਵਿਚ ਸਾਡੇ ਪਰਵਾਰ ਅਤੇ ਦੋਸਤ ਸ਼ਾਮਲ ਸਨ।

Virat with Anushka Virat with Anushka

ਮੈਂ ਅਪਣੇ ਅਤੇ ਵਿਰਾਟ ਦੇ ਵਿਆਹ ਨੂੰ ਕਿਸੇ ਵੱਡੇ ਸੈਲਿਬ੍ਰਿਟੀ ਦਾ ਵਿਆਹ ਨਹੀਂ ਬਣਾਉਣਾ ਚਾਹੁੰਦੀ ਸੀ। ਸਾਡੇ ਵਿਆਹ ਵਿਚ ਐਨਰਜੀ ਬਹੁਤ ਚੰਗੀ ਸੀ। ਅਨੁਸ਼ਕਾ ਨੇ ਅੱਗੇ ਕਿਹਾ, ਇੱਥੋਂ ਤੱਕ ਕਿ ਅਸੀਂ ਕੈਟਰਜ਼ ਨਾਲ ਗੱਲ ਕਰਦੇ ਸਮੇਂ ਫੇਕ ਨਾਮ ਤੱਕ ਦੱਸੇ। ਮੈਨੂੰ ਲਗਦਾ ਹੈ ਕਿ ਵਿਰਾਟ ਨੇ ਅਪਣਾ ਨਾਮ ਰਾਹੁਲ ਦੱਸਿਆ ਸੀ। 11 ਦਸੰਬਰ 2017 ਨੂੰ ਅਨੁਸ਼ਕਾ ਅਤੇ ਵਿਰਾਟ ਨੇ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਕੇ ਫੈਨਜ਼ ਨੂੰ ਅਪਣੇ ਵਿਆਹ ਦੀ ਜਾਣਕਾਰੀ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement