ਤਨੁਸ਼ਰ਼ੀ ਦੱਤਾ ਨੇ ਮੇਰਾ ਬਲਾਤਕਾਰ ਕੀਤਾ : ਰਾਖੀ ਸਾਵੰਤ
Published : Oct 26, 2018, 6:29 pm IST
Updated : Oct 26, 2018, 6:29 pm IST
SHARE ARTICLE
Rakhi Sawant And Tanushree Dutta
Rakhi Sawant And Tanushree Dutta

ਬਾਲੀਵੁਡ ਦੀ ਮਸ਼ਹੂਰ ‘ਡਰਾਮਾ ਕਵੀਨ’ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਨੇ ਅਦਾਕਾਰਾ ਤਨੁਸ਼ਰੀ ਦੱਤਾ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਰਾਖੀ ਸਾਵੰਤ...

ਮੁੰਬਈ : (ਪੀਟੀਆਈ) ਬਾਲੀਵੁਡ ਦੀ ਮਸ਼ਹੂਰ ‘ਡਰਾਮਾ ਕਵੀਨ’ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਨੇ ਅਦਾਕਾਰਾ ਤਨੁਸ਼ਰੀ ਦੱਤਾ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਰਾਖੀ ਸਾਵੰਤ ਨੇ ਕਿਹਾ ਹੈ ਕਿ ਤਨੁਸ਼ਰੀ ਦੱਤਾ ਅੰਦਰ ਤੋਂ ਮੁੰਡਾ ਹੈ। ਇੰਨਾ ਹੀ ਨਹੀਂ ਰਾਖੀ ਸਾਵੰਤ ਨੇ ਇਹ ਵੀ ਕਿਹਾ ਹੈ ਕਿ ਤਨੁਸ਼ਰੀ ਦੱਤਾ ਨੇ ਉਨ੍ਹਾਂ  ਦੇ ਨਾਲ ਕਈ ਵਾਰ ਬਲਾਤਕਾਰ ਕੀਤਾ ਹੈ।


ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਖੀ ਸਾਵੰਤ ਨੇ ਕਿਹਾ ਕਿ ‘ਤੁਹਾਨੂੰ ਕੀ ਲੱਗਦਾ ਹੈ ਤਨੁਸ਼ਰੀ ਦੱਤਾ ਨੇ ਵਾਲ ਕਿਉਂ ਕਟਵਾਏ। ਉਹ ਇਕ ਕੁੜੀ ਨਹੀਂ ਮੁੰਡਾ ਹੈ। ਉਹ ਅੱਜ ਤੋਂ 12 ਸਾਲ ਪਹਿਲਾਂ ਮੇਰੀ ਦੋਸਤ ਸੀ ਅਤੇ ਮੈਨੂੰ ਰੇਵ ਪਾਰਟੀਆਂ ਵਿਚ ਲੈ ਕੇ ਜਾਂਦੀ ਸੀ। ਉਨ੍ਹਾਂ ਨੇ ਮੇਰਾ ਬਲਾਤਕਾਰ ਕੀਤਾ ਹੈ।’ ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਤਨੁਸ਼ਰੀ ਦੱਤਾ ਨੇ ਐਕਟਰ ਨਾਨਾ ਪਾਟੇਕਰ 'ਤੇ ਉਨ੍ਹਾਂ ਦੇ ਨਾਲ ਗਲਤ ਵਰਤਾਅ ਕਰਨ ਦਾ ਇਲਜ਼ਾਮ ਲਗਾਇਆ ਹੈ।

Rakhi SawantRakhi Sawant

ਤਨੁਸ਼ਰੀ ਦੱਤਾ ਨੇ ਫਿਲਮ ‘ਹਾਰਨ ਓਕੇ’ ਦੇ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਅਤੇ ਨਿਰਦੇਸ਼ਕ 'ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਫਿਰ ਵੀ ਹੁਣ ਰਾਖੀ ਸਾਵੰਤ ਦੇ ਇਹਨਾਂ ਇਲਜ਼ਾਮਾਂ ਦੀ ਚਰਚਾ ਹੁਣ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ। ਕਈ ਲੋਕ ਸੋਸ਼ਲ ਮੀਡੀਆ 'ਤੇ ਰਾਖੀ ਸਾਵੰਤ ਦਾ ਜੱਮ ਕੇ ਮਜ਼ਾਕ ਉਡਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement