ਖ਼ਬਰਾਂ |

ਤਾਜ਼ਾ |

ਕੇਂਦਰੀ ਕੈਬਨਿਟ ‘ਚ ਬਦਲਾਅ:12 ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਕੈਬਨਿਟ 'ਚ ਸ਼ਾਮਲ ਹੋਣਗੇ ਇਹ ਨਵੇਂ ਚਿਹਰੇ
Published : Jul 7, 2021, 5:06 pm IST
Updated : Jul 7, 2021, 5:06 pm IST
SHARE ARTICLE
43 leaders to take oath today in the Union Cabinet expansion
43 leaders to take oath today in the Union Cabinet expansion

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਕਰਨ ਜਾ ਰਹੇ ਹਨ। ਇਸ ਦੌਰਾਨ ਕੁੱਲ 43 ਮੰਤਰੀ ਸਹੁੰ ਚੁੱਕਣਗੇ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਕਰਨ ਜਾ ਰਹੇ ਹਨ। ਇਸ ਦੌਰਾਨ ਕੁੱਲ 43 ਮੰਤਰੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣਨ ਵਾਲੇ ਮੰਤਰੀਆਂ ਨਾਲ ਬੈਠਕ ਕੀਤੀ ਹੈ। ਪੀਐਮ ਰਿਹਾਇਸ਼ ’ਤੇ ਹੋਈ ਇਸ ਬੈਠਕ ਵਿਚ ਜਯੋਤੀਰਾਦਿੱਤਿਆ ਸਿੰਧਿਆ ਅਤੇ ਸਰਬਨੰਦ ਸੋਨੇਵਾਲ ਸਮੇਤ ਕਈ ਮੰਤਰੀ ਸ਼ਾਮਲ ਹੋਏ।

43 leaders to take oath today in the Union Cabinet expansion43 leaders to take oath today in the Union Cabinet expansion

ਹੋਰ ਪੜ੍ਹੋ: Nandigram Election Case: ਮਮਤਾ ਬੈਨਰਜੀ ਨੂੰ ਵੱਡਾ ਝਟਕਾ, HC ਨੇ ਲਾਇਆ 5 ਲੱਖ ਜੁਰਮਾਨਾ

ਮੀਟਿੰਗ ਵਿਚ ਪੀਐਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਸ਼ਾਮਲ ਸਨ। ਸਹੁੰ ਚੁੱਕਣ ਵਾਲੇ 43 ਮੰਤਰੀਆਂ ਦੇ ਨਾਂਅ ਤੈਅ ਹਨ। ਅੱਜ ਜਿਨ੍ਹਾਂ 43 ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ, ਉਹਨਾਂ ਵਿਚੋਂ ਕੁਝ ਮੌਜੂਦਾ ਰਾਜ ਮੰਤਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੈਬਨਿਟ ਵਿਚ ਪ੍ਰਮੋਟ ਕੀਤਾ ਜਾਵੇਗਾ।

43 leaders to take oath today in the Union Cabinet expansion43 leaders to take oath today in the Union Cabinet expansion

ਹੋਰ ਪੜ੍ਹੋ: ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ

ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ

1.ਨਾਰਾਇਣ ਰਾਣੇ 2. ਸਰਬਾਨੰਦ ਸੋਨੋਵਾਲ 3. ਵਰਿੰਦਰ ਕੁਮਰਾ 4. ਜੋਤੀਰਾਦਿੱਤਿਆ ਸਿੰਧੀਆ 5. ਆਰਸੀਪੀ ਸਿੰਘ 6. ਅਸ਼ਵਨੀ ਵੈਸ਼ਨਵ 7. ਪਸ਼ੂਪਤੀ ਕੁਮਾਰ ਪਾਰਸ 8. ਕਿਰਨ ਰਿਜਿਜੂ 9. ਰਾਜਕੁਮਾਰ ਸਿੰਘ 10. ਹਰਦੀਪ ਸਿੰਘ ਪੁਰੀ 11. ਮਨਸੁਖ ਮੰਡਵੀਆ 12. ਭੁਪਿੰਦਰ ਯਾਦਵ 13. ਪੁਰਸ਼ੋਤਮ ਰੁਪਾਲਾ 14. ਜੀ ਕਿਸ਼ਨ ਰੈਡੀ 15. ਅਨੁਰਾਗ ਠਾਕੁਰ 16. ਪੰਕਜ ਚੌਧਰੀ 17. ਅਨੁਪ੍ਰਿਯਾ ਪਟੇਲ 18. ਸੱਤਿਆਪਾਲ ਸਿੰਘ ਬਘੇਲ 19. ਰਾਜੀਵ ਚੰਦਰਸ਼ੇਖਰ 20. ਸ਼ੋਭਾ ਕਰੰਦਲਾਜੇ 21. ਭਾਨੂਪ੍ਰਤਾਪ ਸਿੰਘ ਵਰਮਾ 22. ਦਰਸ਼ਨ ਵਿਕਰਮ ਜਰਦੋਸ਼ 23. ਮੀਨਾਕਸ਼ੀ ਲੇਖੀ 24. ਅੰਨਪੂਰਣਾ ਲੇਖੀ 25. ਏ. ਨਾਰਾਇਣ ਸਵਾਮੀ 26. ਕੌਸ਼ਲ ਕਿਸ਼ੋਰ 27. ਅਜੇ ਭੱਟ 28. ਬੀ.ਐਲ. ਵਰਮਾ 29. ਅਜੇ ਕੁਮਾਰ 30. ਦੇਵਸਿੰਘ ਚੌਹਾਨ 31. ਭਗਵੰਤ ਖੁਸ਼ਭਾ 32. ਕਪਿਲ ਪਾਟਿਲ 33. ਪ੍ਰਤਿਮਾ ਭੂਮਿਕ 34. ਸੁਭਾਸ਼ ਸਰਕਾਰ 35. ਭਾਗਵਤ ਕ੍ਰਿਸ਼ਨ ਰਾਓ ਕਰਾਡ 36. ਰਾਜਕੁਮਾਰ ਰੰਜਨ ਸਿੰਘ 37. ਭਾਰਤੀ ਪ੍ਰਵੀਨ ਪਵਾਰ 38. ਵਿਸ਼ਵੇਸ਼ਵਰ ਟੂਡੂ 39. ਸ਼ਾਂਤਨੂ ਠਾਕੁਰ 40. ਮਹਿੰਦਰ ਭਾਈ ਮੁੰਜਾਪਾਰਾ 41. ਜਾਨ ਬਾਰਲਾ 42. ਐਲ ਮੁਰੂਗਨ 43. ਨਿਤੀਸ਼ ਪ੍ਰਮਾਣਿਕ

PM Modi Cabinet Expansion 2021PM Modi Cabinet Expansion 2021

ਹੋਰ ਪੜ੍ਹੋ: ਪਤੀ-ਪਤਨੀ ਨੂੰ ਪਿਆਰ ਪਰਖਣਾ ਪਿਆ ਮਹਿੰਗਾ, ਮਜ਼ਾਕ-ਮਜ਼ਾਕ ‘ਚ ਪੀਤਾ ਜ਼ਹਿਰ, ਪਤਨੀ ਦੀ ਮੌਤ

ਅਸਤੀਫਾ ਦੇਣ ਵਾਲੇ ਮੰਤਰੀਆਂ ਦੇ ਨਾਮ

  • ਡਾ. ਹਰਸ਼ਵਰਧਨ
  • ਰਮੇਸ਼ ਪੋਖਰੀਆਲ ਨਿਸ਼ੰਕ
  • ਸੰਤੋਸ਼ ਗੰਗਵਾਰ
  • ਸੰਜੇ ਧੋਤਰੇ
  • ਬਾਬਲ ਸੁਪਰੀਓ
  • ਰਾਓ ਸਾਹਬ ਦਾਨਵੇ ਪਾਟਿਲ
  • ਸਦਾਨੰਦ ਗੌੜਾ
  • ਰਤਨ ਲਾਲ ਕਟਾਰੀਆ
  • ਪ੍ਰਤਾਪ ਸਾਰੰਗੀ
  • ਦੇਬੋਸ਼੍ਰੀ ਚੌਧਰੀ
  • ਥਾਵਰਚੰਦ ਗਹਿਲੋਤ
  • ਅਸ਼ਵਨੀ ਚੌਬੇ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement