ਖ਼ਬਰਾਂ |

ਤਾਜ਼ਾ |

ਹਾਰਦਿਕ ਤੇ ਕੇਐਲ ‘ਤੇ ਲੱਗੀ ਅੰਤਰਿਮ ਮੁਅੱਤਲੀ ਨੂੰ ਸੀਓਏ ਨੇ ਕੀਤਾ ਰੱਦ
Published : Jan 24, 2019, 6:34 pm IST
Updated : Jan 24, 2019, 6:34 pm IST
SHARE ARTICLE
Hardik Pandya, KL Rahul
Hardik Pandya, KL Rahul

ਭਾਰਤੀ ਕ੍ਰਿਕੇਟਰਾਂ ਹਾਰਦਿਕ ਪੰਡਿਆ ਅਤੇ ਕੇਐਲ ਰਾਹੁਲ ਨੂੰ ਵੀਰਵਾਰ ਨੂੰ ਵੱਡੀ ਰਾਹਲ ਮਿਲੀ। ਸੁਪ੍ਰੀਮ ਕੋਰਟ ਵਲੋਂ ਨਿਯੁਕਤ ਕੀਤੀ ਗਈ ਅਨੁਸ਼ਾਸਕਾਂ ਦੀ ਕਮੇਟੀ...

ਨਵੀਂ ਦਿੱਲੀ : ਭਾਰਤੀ ਕ੍ਰਿਕੇਟਰਾਂ ਹਾਰਦਿਕ ਪੰਡਿਆ ਅਤੇ ਕੇਐਲ ਰਾਹੁਲ ਨੂੰ ਵੀਰਵਾਰ ਨੂੰ ਵੱਡੀ ਰਾਹਲ ਮਿਲੀ। ਸੁਪ੍ਰੀਮ ਕੋਰਟ ਵਲੋਂ ਨਿਯੁਕਤ ਕੀਤੀ ਗਈ ਅਨੁਸ਼ਾਸਕਾਂ ਦੀ ਕਮੇਟੀ ਨੇ ਦੋਵਾਂ ਖਿਡਾਰੀਆਂ ਉਤੇ ਲਗੀ ਮੱਧਵਰਤੀ ਸਸਪੈਂਸ਼ਨ ਤੁਰਤ ਪ੍ਰਭਾਵ ਤੋਂ ਹਟਾ ਲਿਆ ਹੈ। ਹਾਲਾਂਕਿ ਇਸ ਮਾਮਲੇ ਨਾਲ ਜੁਡ਼ੀ ਸੁਣਵਾਈ ਹਾਲੇ ਸੁਪ੍ਰੀਮ ਕੋਰਟ ਵਿਚ ਹੋਣੀ ਹੈ। ਕੋਰਟ ਵਿਚ ਬੀਸੀਸੀਆਈ ਦੇ ਇਸ ਮਾਮਲੇ ਦੀ ਸੁਣਵਾਈ 5 ਫ਼ਰਵਰੀ ਨੂੰ ਹੋਣੀ ਹੈ।

Hardik Pandya, KL RahulHardik Pandya, KL Rahul

ਇਹ ਫ਼ੈਸਲਾ ਨਵੇਂ ਨਿਆਂਮਿਤਰ ਪੀਐਸ ਨਰਸਿਨਹਾ ਦੀ ਸਲਾਹ ਵਿਚ ਕੀਤਾ ਗਿਆ ਹੈ। ਬੀਸੀਸੀਆਈ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰ ਕਿਹਾ ਕਿ ਜ਼ਿਕਰਯੋਗ ਗੱਲਾਂ ਨੂੰ ਨਜ਼ਰ ਵਿਚ ਰੱਖਦੇ ਹੋਏ ਦੋਵਾਂ ਖਿਡਾਰੀਆਂ ਉਤੇ 11 ਜਨਵਰੀ ਤੋਂ ਲਗੀ ਰੋਕ ਤੁਰਤ ਪ੍ਰਭਾਵ ਤੋਂ ਚੁੱਕ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਇਲਜ਼ਾਮਾਂ ਉਤੇ ਕਾਨੂੰਨੀ ਫ਼ੈਸਲਾ ਲੈਣ ਲਈ ਲੋਕਪਾਲ ਦੀ ਨਿਯੁਕਤੀ ਕਰਨ ਦੇ ਮਾਮਲੇ ਦੀ ਸੁਣਵਾਈ ਵੀ ਹੋਵੇਗੀ।

Hardik Pandya and KL RahulHardik Pandya and KL Rahul

ਪਾਂਡਿਆ ਅਤੇ ਰਾਹੁਲ 'ਤੇ ਇਕ ਟੀਵੀ ਸ਼ੋਅ ਵਿਚ ਔਰਤਾਂ ਉਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਟੀਮ ਵਲੋਂ ਸਸਪੈਂਡ ਕਰ ਦਿਤਾ ਗਿਆ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਸਟਰੇਲੀਆ ਦੌਰੇ ਦੇ ਵਿਚੋਂ ਹੀ ਭਾਰਤ ਵਾਪਸ ਭੇਜ ਦਿਤਾ ਗਿਆ ਸੀ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement